ਸੀਨੀ
ਅਰ ਤੇ ਬਜ਼ੁਰਗ ਕਮਿਊਨਿਸਟ ਆਗੂ ਜੋਤੀ ਬਾਸੂ ਹੁਣ ਇਸ ਦੁਨੀਆ 'ਚ ਨਹੀਂ ਰਹੇ। ਪਿਛਲੇ ਕਈ ਦਿਨਾਂ ਤੋਂ ਸਿਹਤ ਖ਼ਰਾਬ ਹੋਣ ਕਰਕੇ ਹਸਪਤਾਲ 'ਚ ਜ਼ੇਰੇ-ਇਲਾਜ ਸ੍ਰੀ ਬਾਸੂ ਦੀ ਹਾਲਤ ਬੀਤੀ ਦੇਰ ਰਾਤ ਡਾਕਟਰਾਂ ਦੇ ਕਾਬੂ ਤੋਂ ਬਾਹਰ ਹੋ ਗਈ ਸੀ। ਇਕਦਮ ਉਨ੍ਹਾਂ ਦੇ ਗੁਰਦਿਆਂ ਤੇ ਫ਼ੇਫ਼ੜਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਖੂਨ ਦਾ ਦਬਾਅ ਵੀ ਖ਼ਤਰੇ ਤੋਂ ਹੇਠਾਂ ਤੱਕ ਘੱਟ ਗਿਆ, ਜਿਸ ਕਾਰਨ ਉਨ੍ਹਾਂ ਨੂੰ ਮੁਕੰਮਲ ਤੌਰ 'ਤੇ ਵੈਂਟੀਲੇਟਰ ਤੇ ਬਣਾਉਟੀ ਸਾਹ ਪ੍ਰਣਾਲੀਆਂ 'ਤੇ ਰੱਖਿਆ ਗਿਆ ਹੈ।

No comments:
Post a Comment