ਲੁਧਿਆਣਾ : ਡੇਂਗੂ ਦੇ ਪ੍ਰਕੋਪ ਨਾਲ਼ ਜਿੱਥੇ ਆਮ ਜਨਤਾ ਦਹਿਸ਼ਤ 'ਚ ਹੈ, ਉੱਥੇ ਡੇਂਗੂ ਨੇ ਸੈਲੀਬ੍ਰਿਟੀ
ਜ਼ ਵੀ ਘੇਰ ਲਿਆ ਹੈ। ਪੰਜਾਬੀ ਐਕਟਰ ਅਤੇ ਗਾਇਕ ਹਰਭਜਨ ਮਾਨ ਸਥਾਨਕ ਇਕ ਹਸਪਤਾਲ ਵਿੱਚ ਦਾਖਲ ਹੈ, ਕਿਉਂਕਿ ਉਹਨਾਂ ਨੂੰ ਡੇਂਗੂ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ। ਹਰਭਜਨ ਮਾਨ ਦੇ ਇੱਕ ਨਜ਼ਦੀਕੀ ਸੂਤਰ ਅਨੁਸਾਰ ਉਹ ਕੁਝ ਦਿਨ ਪਹਿਲਾਂ ਮੁੰਬਈ ਗਏ ਹੋਏ ਸਨ ਅਤੇ ਮੁੰਬਈ ਤੋਂ ਪਰਤਦੇ ਹੀ ਹਰਭਜਨ ਬਿਮਾਰ ਹੋ ਗਏ, ਜਿਹਨਾਂ ਨੂੰ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਹਨਾਂ ਦੀ ਹਾਲਤ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ।
Amrinder Singh is set to regain Punjab
-
India Today ORG opinion poll
By Mail Today Reporter
Punjab is set to repeat history by voting out the incumbent government in
the upcoming polls.
Projectio...
1 month ago
0 comments:
Post a Comment